Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāᴺjẖī. ਸਾਂਝ, ਭਾਈਵਾਲੀ। partnership.
ਉਦਾਹਰਨ:
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥ Raga Vadhans 4, 3, 5:2 (P: 562).
ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥ Raga Saarang 5, 80, 1:2 (P: 1220).

SGGS Gurmukhi-English Dictionary
[Var.] From Sājha
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj.f. same as ਸਾਂਝਾ. (2) n.m. a partner in business; agricultural labourer, farmhand paid in kind through a share in produce; any agricultural worker employed on regular usu. annual basis.

Mahan Kosh Encyclopedia

(ਸਾਝੀ) ਵਿ. ਸਾਂਝ ਵਾਲੀ. ਸ਼ਰਾਕਤ ਸਹਿਤ। 2. ਨਾਮ/n. ਸ਼ਰਾਕਤ. ਸਾਂਝ. “ਗੁਣਸਾਝੀ ਤਿਨ ਸਿਉ ਕਰੀ.” (ਮਃ ੪ ਵਾਰ ਸੋਰ) 3. ਇੱਕ ਦੇਵੀ. ਨਵਦੁਰਗਾ ਦਾ ਸਾਂਝਾ ਰੂਪ ਇਸਤ੍ਰੀਆਂ ਨੇ ਕਲਪ ਕੇ ਇਹ ਨਾਮ ਰੱਖਿਆ ਹੈ. ਦੇਖੋ- ਅਹੋਈ। 4. ਵਿ. ਸਾਂਝ ਵਾਲਾ. ਹਿੱਸੇਦਾਰ. “ਕਰਿ ਸਾਝੀ ਹਰਿਗੁਣ ਗਾਵਾ.” (ਵਡ ਮਃ ੪) ਸਾਂਝੀ ਤੋਂ ਭਾਵ- ਹਰਿਜਨ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits