Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāᴺg. ਬਰਛੀ। spear. ਉਦਾਹਰਨ: ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥ Raga Sireeraag 1, 7, 3:2 (P: 16).
|
SGGS Gurmukhi-English Dictionary |
[1. n. 2. n.] 1. (from Sk. Svāmga) imitation. 2. Spear
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. mimicry, disguise, sham; folk play, drama; imitation, masquerade, fancy dress.
|
Mahan Kosh Encyclopedia |
ਨਾਮ/n. ਇੱਕ ਪ੍ਰਕਾਰ ਦੀ ਬਰਛੀ, ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ, ਸਾਰਾ ਛੜ ਲੋਹੇ ਨਾਲ ਮੜ੍ਹਿਆ ਰਹਿੰਦਾ ਹੈ. ਨੋਕਦਾਰ ਫਲ ਚਾਰ ਫੁਟ ਦਾ ਲੰਮਾ ਹੁੰਦਾ ਹੈ. “ਗਰਵੀ ਖਰ ਸਾਂਗ ਸੰਭਾਰ ਲਈ.” (ਗੁਪ੍ਰਸੂ) “ਨਿੰਦਕ ਕਉ ਦੁਖ ਲਾਗੈ ਸਾਂਗੈ.” (ਭੈਰ ਮਃ ੫) 2. ਸੰ. ਸਮਾਂਗ. ਸਮਾਨ ਅੰਗ. ਓਹੋ ਜੇਹਾ ਅੰਗ. ਸ੍ਵਾਂਗ. ਕਿਸੇ ਜੇਹੇ ਆਪਣੇ ਅੰਗ ਬਣਾਉਣੇ. ਨਕਲ। 3. ਵਿ. ਅੰਗ ਸਹਿਤ. ਸ-ਅੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|