Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sā. 1. ਉਹ, ਉਹੀ। 2. ਜਿਹਾ, ਵਰਗਾ। 3. ਸੀ। 4. ਹੈ (ਉਹ)। 1. that, the same. 2. like, similar, such as. 3. was. 4. is.
ਉਦਾਹਰਨਾ:
1. ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥ Raga Sireeraag 1, Asatpadee 6, 6:3 (P: 57).
ਜੋ ਪਾਵਹਿ ਭਾਂਡੈ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥ Raga Aaasaa 4, Chhant 17, 2:3 (P: 449).
2. ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ Raga Gaurhee 5, 108, 1:1 (P: 187).
ਜਾ ਕੈ ਹਰਿ ਸਾ ਠਾਕੁਰੁ ਭਾਈ ॥ Raga Gaurhee, Kabir, 22, 1:1 (P: 328).
ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ Raga Aaasaa 1, 22, 3:1 (P: 356).
3. ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥ Raga Gaurhee 5, 123, 2:2 (P: 205).
ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥ Raga Gaurhee 5, Sukhmanee 18, 7:7 (P: 287).
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ Raga Vadhans 5, 9, 5:1 (P: 564).
4. ਜੈਸਾ ਸਾ ਤੈਸਾ ਦ੍ਰਿਸਟਾਇਆ ॥ Raga Gaurhee 5, Sukhmanee 14, 5:5 (P: 281).

SGGS Gurmukhi-English Dictionary
[P. pro.] That, she, P. adj. Like, P. prep. With, from
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਉਹ. ਓਹ. ਵਹ. “ਕਹੁ ਨਾਨਕ ਸਾ ਕਥਨੀ ਸਾਰ.” (ਗਉ ਮਃ ੫) “ਸਾ ਵੇਲਾ ਪਰਵਾਣੁ, ਜਿਤੁ ਸਤਿਗੁਰੁ ਭੇਟਿਆ.” (ਵਾਰ ਗੂਜ ੨ ਮਃ ੫) 2. ਵਿ. ਸਰੀਖਾ. ਜੇਹਾ. ਜੈਸਾ. “ਤੁਮ ਸਾ ਮੀਤ ਨ ਅਵਰ ਕੋਈ.” (ਆਸਾ ਮਃ ੧) 3. ਕ੍ਰਿ. ਅਸ੍ਤਿ (ਹੋਣ) ਦਾ ਭੂਤ ਕਾਲ ਬੋਧਕ. ਸੀ. ਥਾ. “ਓਸ ਨੇ ਅੰਞੁ ਆਖਿਆ ਸਾ.” (ਜਸਾ) 4. ਸਾਥ. ਸਹਿਤ. ਸਮੇਤ. “ਗੁੜੁ ਸਾ ਮਖੀ ਖਾਇਆ.” (ਵਡ ਮਹਲਾ ੧) ਮੱਖੀ ਸਮੇਤ ਖਾਧਾ। 5. ਸੰ. ਨਾਮ/n. ਪਾਰਵਤੀ। 6. ਲੱਛਮੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits