Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhsā-i-ā. ਸ਼ਕ। doubt. ਉਦਾਹਰਨ: ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥ (ਸ਼ੱਕ). Raga Bilaaval 5, 46, 2:1 (P: 812).
|
Mahan Kosh Encyclopedia |
ਵਿ. ਸੰਸੇ (ਸੰਸ਼ਯ) ਵਾਲਾ. ਦੇਖੋ- ਸਹਸਾ 1. “ਨਾਹੀ ਸਹਸਾਇਆ.” (ਬਿਲਾ ਮਃ ੫) 2. ਕਾਹਲੀ ਵਾਲਾ. ਦੇਖੋ- ਸਹਸਾ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|