Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Shė-jā-i-ā. ਸਹਜ ਸੁਖ; ਅਡੋਲਤਾ। celestial bliss; poise. ਉਦਾਹਰਨ: ਮਹਾ ਅਨੰਦ ਅਚਿੰਤ ਸਹਜਾਇਆ ॥ (ਸਹਜ ਸੁਖ). Raga Aaasaa 5, 5, 1:1 (P: 371).
|
Mahan Kosh Encyclopedia |
ਵਿ. ਸਹ (ਨਾਲ) ਪੈਦਾ ਹੋਇਆ। 2. ਸਹਜ (ਗ੍ਯਾਨ) ਨੂੰ ਪ੍ਰਾਪਤ ਹੋਇਆ। 3. ਸਹਜਆਇਆ. “ਮਹਾ ਅਨੰਦ ਅਚਿੰਤ ਸਹਜਾਇਆ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|