Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savāri-o-n(u). 1. ਸੁਧਾਰਿਆ, ਸਵਾਰਨਾ। 2. ਸ਼ਿੰਗਾਰਿਆ, ਸੰਵਾਰਿਆ। 1. set right. 2. embellished, beautified. ਉਦਾਹਰਨਾ: 1. ਹਲਤੁ ਪਲਤੁ ਸਵਾਰਿਓਨੁ ਨਿਚਹਲ ਦਿਤੀਅਨੁ ਜਾਇ ॥ Raga Maajh 5, Baarah Maahaa 13:7 (P: 136). 2. ਆਪੇ ਪਿੰਡੁ ਸਵਾਰਿਓਨੁ ਵਿਚਿ ਨਵਨਿਧਿ ਨਾਮੁ ॥ Raga Maaroo 3, Vaar 13:1 (P: 1090).
|
|