Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Savāri-o. 1. ਸੰਵਾਰਿਆ, ਸਿੰਗਾਰਿਆ, ਸਜਾਇਆ। 2. ਸੁਧਾਰ ਲਿਆ, ਸ਼ਿੰਗਾਰਿਆ। 3. ਸਵਾਰਨਾ, ਠੀਕ ਕਰਨਾ। 1. adorned, embellished. 2. arranged, beautified. 3. set right.
ਉਦਾਹਰਨਾ:
1. ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ Raga Nat-Naraain 4, 7, 1:1 (P: 977).
2. ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥ Raga Nat-Naraain 5, 4, 1:2 (P: 979).
3. ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥ Raga Maaroo 5, Asatpadee 3, 1:2 (P: 1017).

.

© SriGranth.org, a Sri Guru Granth Sahib resource, all rights reserved.
See Acknowledgements & Credits