Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savār-hi. 1. ਰਾਸ ਕਰੇ, ਸਵਾਰੇ। 2. ਸਫਲ ਕਰੇ। 1. adorn, embellish. 2. resolve, glorify. ਉਦਾਹਰਨਾ: 1. ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥ Raga Maajh 3, Asatpadee 6, 8:3 (P: 113). 2. ਨਾਨਕ ਜਨਮ ਸਵਾਰਹਿ ਆਪਣਾ ਕੁਲ ਭੀ ਛੁਟੀ ਨਾਲਿ ॥ Raga Soohee 3, Vaar 1, Salok, 3, 2:2 (P: 785). ਸਬਦਿ ਮਰਹਿ ਸੇ ਮਰਣੁ ਸਵਾਰਹਿ ॥ (ਮੌਤ ਸਫਲੀ ਕਰੇ). Raga Maaroo 3, Solhaa 23, 3:1 (P: 1067).
|
|