Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Salāhī. 1. ਸਲਾਹਣ ਯੋਗ (ਪ੍ਰਭੂ)। 2. ਸਲਾਹੁੰਦਾ ਹਾਂ, ਜਸ ਕਰਦਾ ਹਾਂ । 1. praise worthy. 2. praise, eulogize.
ਉਦਾਹਰਨਾ:
1. ਸਬਦਿ ਸਲਾਹੀ ਮਨਿ ਵਸੈ ਹਊਮੈ ਦੁਖੁ ਜਲ ਜਾਉ ॥ Raga Sireeraag 1, Asatpadee 8, 5:2 (P: 58).
2. ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥ Raga Maajh 3, Asatpadee 20, 1:2 (P: 121).
ਕਰਿ ਕਿਰਪਾ ਸਰਬ ਪ੍ਰਿਤਪਾਲਕ ਪ੍ਰਭ ਕਉ ਸਦਾ ਸਲਾਹੀ ॥ Raga Goojree 5, 19, 1:2 (P: 499).
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥ Raga Sorath 1, 9, 4:2 (P: 598).

Mahan Kosh Encyclopedia

ਵਿ. ਸ਼ਲਾਘਨੀਯ. ਤਅ਼ਰੀਫ ਦੇ ਲਾਇਕ। 2. ਸਲਾਹ ਦੇਣ ਵਾਲਾ. ਮੰਤ੍ਰੀ. “ਅਪਨ ਸਲਾਹੀ ਸਕਲ ਹਕਾਰੇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits