Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saroṯ. ਗਿਆਨ ਇੰਦ੍ਰੀਆਂ, ਸਰਵਣ ਇੰਦ੍ਰੀ, ਕੰਨ। sense-organs, ear, hearing organ. ਉਦਾਹਰਨ: ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ Raga Aaasaa 5, Chhant 14, 2:2 (P: 462).
|
SGGS Gurmukhi-English Dictionary |
[1. Sk. P. n. 2. n. 3. n.] 1. whatever is heard, sound, voice. 2. (from Sk. Shrotra) ears. 3. (from Per. Sarod) music
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. source, origin, provenance, provenience; spring. see as ਸ੍ਰੋਤ.
|
Mahan Kosh Encyclopedia |
ਸੰ. ਸ਼੍ਰੋਤ੍ਰ. ਸ਼੍ਰਵਣ ਇੰਦ੍ਰਿਯ. “ਓਇ ਬੇਧਿਓ ਸਹਜ ਸਰੋਤ.” (ਆਸਾ ਛੰਤ ਮਃ ੫) ਮ੍ਰਿਗ ਕਰਣਇੰਦ੍ਰਿਯ ਦੇ ਰਸ ਨਾਲ ਵੇਧਨ ਹੋਇਆ। 2. ਦੇਖੋ- ਸਰੋਦ। 3. ਅਫਵਾਹ. ਆਮ ਲੋਕਾਂ ਤੋਂ ਸੁਣੀ ਹੋਈ ਬਾਤ. ਸ਼੍ਰੁਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|