Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarā-i. ਮੁਸਾਫਰਖਾਨਾ। inn, tavern.
ਉਦਾਹਰਨ:
ਸੁਬਹ ਨਿਵਾਜ ਸਰਾਇ ਗੁਜਾਰਉ ॥ (ਸਰਾਂ ਵਿਚ ਭਾਵ ਰਸਤੇ ਵਿਚ). Raga Soohee, Kabir, 3, 2:4 (P: 792).

SGGS Gurmukhi-English Dictionary
[Per. n.] Inn, tavern
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [سرائے] ਨਾਮ/n. ਮੁਸਾਫਰਖਾਨਾ. “ਮਹਿਲ ਸਰਾਈ ਸਭ ਪਵਿਤੁ ਹਹਿ.” (ਮਃ ੪ ਵਾਰ ਸੋਰ) 2. ਅਸਥਾਨ. ਥਾਂ. ਘਰ. ਭਾਵ- ਲੋਕ. “ਦੁਹੀ ਸਰਾਈ ਖੁਨਾਮੀ ਕਹਾਏ.” (ਸੂਹੀ ਮਃ ੫) ਦੋਹਾਂ ਲੋਕਾਂ ਵਿੱਚ ਅਪਰਾਧੀ ਕਹਾਏ। 3. ਫਿਰੋਜਪੁਰ ਦੇ ਜਿਲੇ ਮੁਕਤਸਰ ਪਾਸ ਇੱਕ ਪਿੰਡ. ਦੇਖੋ- ਮਤੇ ਦੀ ਸਰਾਇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits