Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saraḏẖ(i). ਸਰਧਾਯੋਗ, ਭਰੋਸੇਯੋਗ। trustworthy, revered, cherishable.
ਉਦਾਹਰਨ:
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥ Raga Maaroo, Jaidev, 1, 2:1 (P: 1106).

Mahan Kosh Encyclopedia

ਵਿ. ਸ਼੍ਰੱਧੇਯ. ਸ਼੍ਰੱਧਾ ਕਰਨ ਯੋਗ. “ਸਰਧਿ ਕਉ ਸਰਧਿਆ.” (ਮਾਰੂ ਜੈਦੇਵ) ਯਕੀਨ ਕਰਨ ਲਾਇਕ (ਕਰਤਾਰ) ਨੂੰ ਸ਼੍ਰੱਧਾ ਨਾਲ ਉਪਾਸਿਆ। 2. ਸ਼ਰਧਿ. ਭੱਥਾ, ਜਿਸ ਵਿੱਚ ਤੀਰ ਹਨ. ਤੀਰਕਸ਼. ਦੇਖੋ- ਇਖੁਧਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits