Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saraḏẖ. 1. ਤਾਂਘ, ਪ੍ਰਬਲ ਲੋਚਾ। 2. ਇੱਛਾ, ਖਾਹਿਸ਼। 1. faith, intense confidence. 2. desire, urge.
ਉਦਾਹਰਨਾ:
1. ਸੇਜ ਵਿਛਾਈ ਸਰਧ ਅਪਾਰਾ ॥ Raga Soohee 5, 4, 4:2 (P: 737).
2. ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ Raga Vadhans 4, Vaar 17:2 (P: 593).

SGGS Gurmukhi-English Dictionary
[n.] (from Sk. Shraddhā) trust, faith
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼੍ਰੱਧਾ. ਭਾਵਨਾ. ਵਿਸ਼੍ਵਾਸ. “ਸੇਜ ਬਿਛਾਈ ਸਰਧ ਅਪਾਰਾ.” (ਸੂਹੀ ਮਃ ੫) 2. ਰੁਚਿ. ਇੱਛਾ. ਖ੍ਵਾਹਿਸ਼. “ਹੋਰ ਪੈਨਣ ਕੀ ਹਮਾਰੀ ਸਰਧ ਗਈ.” (ਮਃ ੪ ਵਾਰ ਵਡ) 3. ਸੰ. शर्द्ध- ਸ਼ਰਧ. ਤੇਜ। 4. ਅਪਾਨਵਾਯੁ ਛੱਡਣ ਦੀ ਕ੍ਰਿਯਾ. ਪੱਦ ਮਾਰਨਾ। 5. ਫੌ਼ਜ. ਸੈਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits