Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarkār. ਹਕੂਮਤ, ਸਰੋਕਾਰ ਸਬੰਧ, ਇਲਾਕਾ, ਕਾਰਜ ਖੇਤਰ। territory, field of action, kingdom, state.
ਉਦਾਹਰਨ:
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ (ਮਹਾਨਕੋਸ਼, 'ਸਰਕਾਰ' ਦੇ ਅਰਥ 'ਪਰਜਾ' ਕਰਦਾ ਹੈ). Raga Sireeraag 3, 63, 2:2 (P: 38).

SGGS Gurmukhi-English Dictionary
[Per. n.] Rule, government
SGGS Gurmukhi-English Data provided by Harjinder Singh Gill, Santa Monica, CA, USA.

English Translation
n.f. government, civil administration, ministry; rule; honorific form of address for ruler, officer or master.

Mahan Kosh Encyclopedia

ਫ਼ਾ. [سرکار] ਨਾਮ/n. ਹੁਕੂਮਤ। 2. ਸ਼ਾਹੀ ਕਚਹਿਰੀ। 3. ਹਾਕਿਮ. ਰਾਜਾ. ਬਾਦਸ਼ਾਹ. ਜਿਵੇਂ- ਸਰਕਾਰ ਦੀ ਸਵਾਰੀ ਆ ਰਹੀ ਹੈ. ਸਰਕਾਰ ਨੇ ਇਲਾਕੇ ਦਾ ਦੌਰਾ ਕੀਤਾ ਆਦਿ। 4. ਭਾਵ- ਪ੍ਰਜਾ. “ਦੂਜੈਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ.” (ਸ੍ਰੀ ਮਃ ੩) 5. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। 6. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits