Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samuḏẖre. ਮੁਕਤ, ਚੰਗੀ ਤਰਾਂ ਤਰਿਆ, ਬਚ ਗਏ। emancipated, liberated, saved.
ਉਦਾਹਰਨ:
ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥ Sava-eeay of Guru Amardas, 8:3 (P: 1393).

Mahan Kosh Encyclopedia

(ਸਮੁਧਰਿਆ, ਸਮੁਧਾ) ਸੰ. समुद्धृत- ਸਮੁਧ੍ਰਿਤ. ਸਮ੍‌-ਉਧ੍ਰਿਤ. ਵਿ. ਚੰਗੀ ਤਰਾਂ ਨਿਰਬੰਧ ਹੋਇਆ. ਮੋਕ੍ਸ਼ ਹੋਇਆ. “ਕੁਲਸੰਬੂਹ ਸਮੁਧਰੇ.” (ਸਵੈਯੇ ਮਃ ੩ ਕੇ) 2. ਉੱਚਾ ਕੀਤਾ ਗਿਆ. ਉੱਚ ਪਦਵੀ ਨੂੰ ਪਹੁਚਿਆ. “ਸਿਵ ਸਨਕਾਦਿ ਸਮੁਧਰਿਆ.” (ਸਵੈਯੇ ਮਃ ੩ ਕੇ) “ਸਾਧਸੰਗਤਿ ਮਿਲਿ ਮਹਾਂ ਅਸਾਧ ਸਮੁਧਾ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits