Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samuḏẖri-ā. ਮੁਕਤ, ਚੰਗੀ ਤਰਾਂ ਤਰਿਆ। emancipated, liberated. ਉਦਾਹਰਨ: ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ ॥ Sava-eeay of Guru Amardas, 3:1 (P: 1393).
|
SGGS Gurmukhi-English Dictionary |
[Sk. v.] (Sam + udhariā) redeemed, rescued, liberated
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਮੁਧਰੇ, ਸਮੁਧਾ) ਸੰ. समुद्धृत- ਸਮੁਧ੍ਰਿਤ. ਸਮ੍-ਉਧ੍ਰਿਤ. ਵਿ. ਚੰਗੀ ਤਰਾਂ ਨਿਰਬੰਧ ਹੋਇਆ. ਮੋਕ੍ਸ਼ ਹੋਇਆ. “ਕੁਲਸੰਬੂਹ ਸਮੁਧਰੇ.” (ਸਵੈਯੇ ਮਃ ੩ ਕੇ) 2. ਉੱਚਾ ਕੀਤਾ ਗਿਆ. ਉੱਚ ਪਦਵੀ ਨੂੰ ਪਹੁਚਿਆ. “ਸਿਵ ਸਨਕਾਦਿ ਸਮੁਧਰਿਆ.” (ਸਵੈਯੇ ਮਃ ੩ ਕੇ) “ਸਾਧਸੰਗਤਿ ਮਿਲਿ ਮਹਾਂ ਅਸਾਧ ਸਮੁਧਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|