Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāhī. 1. ਰੁਝੇ ਰਹਿੰਦੇ ਹਨ, ਰਲ ਜਾਂਦੇ ਹਨ ('ਨਿਰਣੈ' ਇਸ ਦੇ ਅਰਥ ਵੀ ਸਮਾ ਜਾਣ ਦੇ ਹੀ ਲੈਂਦੇ ਹਨ)। 2. ਸਮਾ ਜਾਣਾ। 3. ਵਸਦੇ ਹੋਣਾ, ਸਮਾਏ/ਵਿਆਪਕ ਹੋਣਾ (ਵੇਖੋ 'ਸਮਹਿ')। 1. engaged, busy, mixup. 2. merge, blend. 3. pervading, permeated, contained.
ਉਦਾਹਰਨਾ:
1. ਜੋ ਕਿਛੁ ਕਰਤੁ ਹੈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥ Raga Gaurhee 3, 35, 1:2 (P: 162).
2. ਭਲੀ ਭਾਤਿ ਸਭ ਸਹਜਿ ਸਮਾਹੀ ॥ Raga Aaasaa 5, 99, 2:2 (P: 395).
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥ Raga Maajh 3, 35, 2:2 (P: 162).
ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਹੀ ॥ Salok 1, 33:2 (P: 1412). 3. '
ਉਦਾਹਰਨ:
ਘਟ ਘਟ ਅੰਤਰਿ ਸਰਬ ਸਮਾਹੀ ॥ Raga Gond 5, 15, 2:2 (P: 866).
ਉਦਾਹਰਨ:
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥ Raga Gaurhee, Kabir, 48, 2:2 (P: 333).

SGGS Gurmukhi-English Dictionary
[Var.] From Samāhā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਿਲਦਾ ਹੈ. ਸਮਾਉਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits