Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāv-e. 1. ਵਸ ਜਾਇ, ਸਮਾ ਜਾਏ। 2. ਲੀਨ ਹੋਏ। 1. sinks, permeate. 2. merge. ਉਦਾਹਰਨਾ: 1. ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥ Raga Vadhans 1, Chhant 2, 4:4 (P: 567). 2. ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥ Raga Tukhaaree 1, Baarah Maahaa, 9:6 (P: 1108).
|
|