Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāli-ā. 1. ਯਾਦ ਰਖਿਆ। 2. ਧਿਆਨ ਰਖਦਾ ਹੈ, ਸੰਭਾਲਦਾ ਹੈ। 1. remembered. 2. takes care. ਉਦਾਹਰਨਾ: 1. ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥ Raga Sireeraag 4, Chhant 1, 3:3 (P: 78). 2. ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥ Raga Maaroo 5, Solhaa 1, 3:2 (P: 1071).
|
|