Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāno. 1. ਲੀਨ ਹੋਣਾ। 2. ਬਰਾਬਰ, ਤੁਲ। 3. ਰਮਿਆ ਹੋਇਆ। 1. merged, blended with. 2. equal, alike. 3. contained, absorbed, permeated. ਉਦਾਹਰਨ: ਸਹਜ ਸਮਾਨੋ ਤ ਭਰਮ ਭਾਜ ॥ Raga Basant, Kabir, 6, 3:4 (P: 1195). 2. ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ Raga Dhanaasaree 9, 3, 1:1 (P: 685). 3. ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Raga Gaurhee 5, 129, 1:1 (P: 207).
|
|