Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samānī. 1. ਬਰਾਬਰ ਦਾ, ਤੁਲ। 2. ਸਮਾ ਗਈ, ਪ੍ਰਵੇਸ਼ ਕਰ ਗਈ। 1. equal. 2. merged, absorbed, blended, permeated.
ਉਦਾਹਰਨਾ:
1. ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥ Raga Gaurhee 5, Asatpadee 15, 2:1 (P: 242).
2. ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ Raga Gaurhee 5, Sukhmanee 1, 7:4 (P: 263).
ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥ Raga Bilaaval 3, Asatpadee 1, 4:2 (P: 832).
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ (ਵਸ/ਸਮਾ ਗਈ). Raga Aaasaa, Dhanaa, 1, 4:1 (P: 487).
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ Raga Gaurhee, Kabir, 61, 3:1 (P: 337).
ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥ Raga Saarang 1, 1, 3:1 (P: 1197).

Mahan Kosh Encyclopedia

ਦੇਖੋ- ਮੱਲਿਕਾ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits