Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāṇā. 1. ਸਮਾਇਆ ਹੋਇਆ ਹੋਣਾ, ਵਿਆਪਕ ਹੋਣਾ। 2. ਪ੍ਰਗਟ ਹੋਇਆ, ਵਿਆਪਕ ਹੋਇਆ। 3. ਲੀਨ ਹੋਣਾ। 4. ਆਦਰ ਕੀਤਾ/ਸਮਾਨਿਆ/ਪਰਵਾਨ ਕੀਤਾ ਗਿਆ। 1. contained, abides, pervading. 2. permeated. 3. merged. 4. respected, accepted.
ਉਦਾਹਰਨਾ:
1. ਠਾਕੁਰੁ ਸਰਬੇ ਸਮਾਣਾ ॥ Raga Sireeraag 5, 96, 1:1 (P: 51).
2. ਦੁਖ ਗਇਆ ਸੁਖੁ ਆਇ ਸਮਾਣਾ ॥ Raga Vadhans 1, Chhant 2, 2:2 (P: 566). 3. ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ Raga Bilaaval 4, Chhant 1, 1:1 (P: 844).
4. ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ Raga Malaar 1, Vaar 25, Salok, 1, 2:18 (P: 1290).

SGGS Gurmukhi-English Dictionary
[P. v.] (from Samāunā) merge
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਸਮਾਇਆ. ਮਿਲਿਆ. “ਸਰਬੇ ਸਮਾਣਾ ਆਪਿ.” (ਵਡ ਮਃ ੧) 2. ਸੰ. ਸੰ ਮਾਨਿਤ. ਆਦਰ ਕੀਤਾ ਗਿਆ. “ਜਜਿ ਕਾਜ ਵੀਆਹਿ ਸੁਹਾਵੈ ਓਥੈ ਮਾਸ ਸਮਾਣਾ.” (ਮਃ ੧ ਵਾਰ ਮਲਾ) 2. ਦੇਖੋ- ਸਮਾਨਾ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits