Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samā-i-ṇ. ਲੀਨ ਹੋ ਜਾਂਦਾ ਹੈ। is absorbed. ਉਦਾਹਰਨ: ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸ ਸਹਜਿ ਸਮਾਇਣ ॥ Raga Kaanrhaa 5, Chhant 1, 2:6 (P: 1312).
|
Mahan Kosh Encyclopedia |
(ਸਮਾਇਣੁ, ਸਮਾਇਨ) ਸਮਾਉਣ ਦੀ ਕ੍ਰਿਯਾ. ਸਮਾਉਣਾ। 2. ਨਾਮ/n. ਦੁੱਧ ਜਮਾਉਣ ਵਾਸਤੇ ਦਹੀਂ ਦੀ ਲਾਗ. ਜਾਮਣ. ਜਾਗ. “ਦੂਧੁ ਕਰਮ ਫੁਨਿ ਸੁਰਤਿ ਸਮਾਇਣੁ.” (ਸੂਹੀ ਮਃ ੧) 3. ਸ਼ਮਨ. ਵਿਨਾਸ਼. ਤਬਾਹੀ. “ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ.” (ਆਸਾ ਛੰਤ ਮਃ ੫) 4. ਸੰ. ਸ੍ਮਯਨ. ਹਾਸੀ. ਹਾਸ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|