Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samā-i-o. 1. ਲੀਨ ਹੋਣਾ। 2. ਵਿਆਪਕ। 3. ਸਮਾ ਜਾਣਾ, ਪੂਰਾ ਹੋ ਜਾਣਾ। 1. to merge, to absorb. 2. pervading. 3. adjusted, accommodated. ਉਦਾਹਰਨਾ: 1. ਸਹਜਿ ਸਮਾਇਓ ਦੇਵ ॥ Raga Gaurhee 5, 136, 1:1 (P: 209). 2. ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥ Raga Sorath 5, 29, 2:2 (P: 617). 3. ਸਿੰਧੁ ਸਮਾਇਓ ਘਟੁਕੇ ਮਾਹਿ ॥ Raga Raamkalee 5, 51, 3:3 (P: 899).
|
|