Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samsar(i). 1. ਤੁਲ, ਬਰਾਬਰ। 2. ਇਕੋ ਜਿਹਾ, ਸਮਾਨ। 3. ਇਕ ਸਮਾਨ ਭਾਵ ਸੰਤੁਲਿਤ। 1. equal, similar. 2. alike, like. 3. balanced.
ਉਦਾਹਰਨਾ:
1. ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥ Raga Gaurhee 5, 131, 1:2 (P: 207). 2. ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ Raga Aaasaa 1, 11, 1:1 (P: 351).
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹੁ ਲੇਖੈ ॥ (ਸਮਾਨ, ਵਰਗੇ). Raga Sorath, Ravidas, 3, 1:2 (P: 658).
3. ਗਿਆਨੁ ਧਿਆਨੁ ਲੇ ਸਮਸਰਿ ਰਹੈ ॥ Raga Raamkalee 1, Oankaar, 7:5 (P: 930).

SGGS Gurmukhi-English Dictionary
[Adj.] (from Sk. Sama) equal, the same
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸਮਸਰ) ਕ੍ਰਿ. ਵਿ. ਸਦ੍ਰਿਸ਼. ਤੁੱਲ. “ਉਨ ਸਮਸਰਿ ਅਵਰ ਨ ਦਾਤੇ.” (ਗਉ ਮਃ ੫) “ਬੁਰਾ ਭਲਾ ਦੁਇ ਸਮਸਰਿ ਸਹੀਐ” (ਮਾਰੂ ਸੋਲਹੇ ਮਃ ੫) 2. ਦੇਖੋ- ਸਮਾਸ੍ਰਿਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits