Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sam-u-lā. ਸਮਾ ਜਾਈਦਾ ਹੈ: ਪੂਰਨ ਆਨੰਦ ਨੂੰ ਪ੍ਰਾਪਤ ਹੋਇਆ (ਮਹਾਨਕੋਸ਼), ਸ+ਮੋਲਾ, ਵਾਹਿਗੁਰੂ ਵਾਲੇ (ਕੋਸ਼)। merges, unites. ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥ Raga Kaanrhaa 4, Vaar 6:5 (P: 1315).
|
SGGS Gurmukhi-English Dictionary |
[1. n. 2. V.] 1. Sa (with) + maulā (God), with God, saint. 2. (from P. Samāvanā) merge. 3. (from Samūha) all
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸਾਥ ਮੌਲਾ. ਦੇਖੋ- ਮੌਲਾ। 2. ਸਮ੍ਯਕ. (ਚੰਗੀ ਤਰਾਂ) ਲੈ ਹੋਇਆ। 3. ਸਮੁੱਲਾਸਿਤ. ਪੂਰਣ ਆਨੰਦ ਨੂੰ ਪ੍ਰਾਪਤ ਹੋਇਆ. “ਗੁਣ ਗਾਵਤ ਗੁਣੀ ਸਮਉਲਾ.” (ਮਃ ੫ ਵਾਰ ਕਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|