Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabẖai. ਸਾਰੀ। all, whole.
ਉਦਾਹਰਨ:
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥ Raga Gaurhee, Kabir, Asatpadee 43, 1:2 (P: 331).

Mahan Kosh Encyclopedia

ਡਰ ਸਹਿਤ. ਦੇਖੋ- ਸਭਯ. “ਕਹੁ ਰਵਿਦਾਸ ਸਭੈ ਨਹੀ ਸਮਝਸਿ.” (ਰਾਮਕਲੀ) 2. ਸਭ ਹੀ. ਸਾਰੇ. “ਸਭੈ ਘਟਿ ਰਾਮੁ ਬੋਲੈ.” (ਮਾਲੀ ਨਾਮਦੇਵ) 3. ਸਭ੍ਯ. “ਸੋਈ ਰਾਮ ਸਭੈ ਕਹੈ, ਸੋਈ ਕਉਤਕਹਾਰ.” (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ. ਸਭ੍ਯ ਜਾਣਦਾ ਹੈ- “ਏਕੁ ਅਨੇਕਹਿ ਮਿਲਿ ਗਇਆ,” ਅਤੇ ਨਟ ਦੇ ਖਿਆਲ ਵਿੱਚ- “ਏਕ ਸਮਾਨਾ ਏਕ.”

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits