Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabẖsai. ਸਭਨਾ, ਸਾਰਿਆਂ; ਸਾਰਿਆਂ ਨੂੰ/ਦਾ, ਸਭ ਤੋਂ। all, to all, of all, among all.
ਉਦਾਹਰਨ:
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥ (ਸਭਨਾ). Raga Aaasaa 4, So-Purakh, 1, 5:5 (P: 11).
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ (ਸਾਰਿਆਂ ਨੂੰ). Raga Sireeraag 3, 36, 5:2 (P: 27).
ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ (ਸਾਰੀ ਸ੍ਰਿਸ਼ਟੀ ਦਾ). Raga Goojree 5, Vaar 1:4 (P: 518).
ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥ Raga Soohee 1, Asatpadee 2, 8:1 (P: 751).
ਸੂਰਜ ਚੜੈ ਵਿਜੋਗਿ ਸਭਸੈ ਘਟੈ ਆਰਜਾ ॥ (ਸਾਰਿਆਂ ਦੀ). Raga Saarang 4, Vaar 19ਸ, 1, 2:1 (P: 1244).
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ (ਸਭ ਤੋਂ). Raga Raamkalee 1, Asatpadee 4, 2:3 (P: 904).

Mahan Kosh Encyclopedia

(ਸਭਸ) ਪੜਨਾਂਵ/pron. ਪ੍ਰਤ੍ਯੇਕ. ਹਰਇਕ. “ਸਭ ਜੀਅ ਤੇਰੇ ਤੂ ਸਭਸ ਦਾ.” (ਧਨਾ ਮਃ ੪) 2. ਪ੍ਰਤ੍ਯੇਕ ਨੂੰ. ਹਰੇਕ ਨੂੰ. “ਪ੍ਰੀਤਮ ਮਨਿ ਵਸੈ, ਜਿ ਸਭਸੈ ਦੇਇ ਅਧਾਰੁ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits