Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabẖaṯ(u). 1. ਸਭ ਥਾਂ, ਹਰ ਜਗ੍ਹਾ। 2. ਸਾਰੇ। 1. every where, at every place. 2. every body, all.
ਉਦਾਹਰਨਾ:
1. ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥ Raga Sireeraag 4, 69, 3:1 (P: 41).
2. ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ Raga Goojree 4, Vaar 12, Salok, 4, 1:4 (P: 306).

Mahan Kosh Encyclopedia

(ਸਭਤੈ) ਸੰ. ਸਰਵਤ੍ਰ. ਵ੍ਯ. ਸਭ ਕਾਲ ਵਿੱਚ। 2. ਸਾਰੇ ਅਸਥਾਨਾਂ ਵਿੱਚ. “ਇਹੁ ਹਰਿਰਸ ਵਣ ਤਿਣ ਸਭਤੁ ਹੈ.” (ਸ੍ਰੀ ਮਃ ੪) “ਸਭਤੈ ਰਹਿਆ ਸਮਾਇ.” (ਗਉ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits