Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabā-e. 1. ਸਾਰੇ, ਸਭ। 2. ਹਰ ਇਕ। 3. ਹਰ ਥਾਂ। 1. all. 2. everybody. 3. every where.
ਉਦਾਹਰਨਾ:
1. ਮਨਮੁਖ ਭੂਲੇ ਲੋਕ ਸਬਾਏ ॥ Raga Maajh 3, Asatpadee 14, 5:2 (P: 117).
2. ਸਬਦਿ ਰੰਗਾਏ ਹੁਕਮਿ ਸਬਾਏ ॥ Raga Maajh 1, Asatpadee 1, 1:1 (P: 109).
3. ਘਰਿ ਬਾਹਰਿ ਸੁਖ ਸਹਜ ਸਬਾਏ ॥ (ਹਰ ਥਾਂ). Raga Gaurhee 5, 96, 1:2 (P: 184).

Mahan Kosh Encyclopedia

(ਸਬਾਇਆ, ਸਬਾਇੜਾ, ਸਬਾਇੜੀ, ਸਬਾਈ) ਵਿ. ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਹਿੱਸੇ ਦੇ ਚੌਥੇ ਭਾਗ ਸਹਿਤ। 2. ਪੜਨਾਂਵ/pron. ਸਭ. “ਸੁਣਿਅਹੁ ਲੋਕ ਸਬਾਇਆ.” (ਵਾਰ ਆਸਾ) “ਠਾਕੁਰ ਏਕ, ਸਬਾਈ ਨਾਰਿ.” (ਓਅੰਕਾਰ) “ਰੁੰਨੇ ਬੀਰ ਸਬਾਏ.” (ਵਡ ਮਃ ੧ ਅਲਾਹਣੀਆ) 3. ਸੰ. ਸਮਵਾਯ. ਸੰਬੰਧ. ਮੇਲ. ਪੁਰਖ ਏਕ ਹੈ, ਹੋਰ ਸਗਲੀ ਨਾਰਿ ਸਬਾਈ.” (ਮਃ ੩ ਵਾਰ ਵਡ) 4. ਦੇਖੋ- ਸਮਵਾਯ ਸੰਬੰਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits