Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabal. 1. ਬਲ ਵਾਲਾ, ਤਾਕਤਵਰ। 2. ਬਲਨਾਲ(ਮਾਇਆ)। 1. strong, powerful, mighty. 2. with strength, forcibaly.
ਉਦਾਹਰਨਾ:
1. ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥ Raga Sireeraag 3, 51, 4:1 (P: 33).
2. ਸਗਲ ਭਵਨ ਮਹਿ ਸਬਲ ਪ੍ਰਵੇਸੈ ॥ Raga Aaasaa 5, 4, 3:2 (P: 371).

SGGS Gurmukhi-English Dictionary
[Sk. P. n.] Strong, powerful
SGGS Gurmukhi-English Data provided by Harjinder Singh Gill, Santa Monica, CA, USA.

English Translation
adj. forceful, powerful, strong, potent; healthy.

Mahan Kosh Encyclopedia

ਵਿ. ਪ੍ਰਬਲ. ਬਲ ਵਾਲਾ. ਜ਼ੋਰਾਵਰ. “ਇਹ ਮਨੂਆ ਅਤਿ ਸਬਲ ਹੈ.” (ਸ੍ਰੀ ਮਃ ੩) 2. ਬਲ (ਫੌਜ) ਸਮੇਤ. ਸੈਨਾ ਸਹਿਤ। 3. ਸੰ. ਸ਼ਵਲ. ਡੱਬਖੜੱਬਾ. ਰੰਗ ਬਰੰਗਾ. ਦੇਖੋ- ਸਕਤੀ ਸਬਲ ੨। 4. ਯਮ ਦੇ ਦੋ ਕੁੱਤੇ, ਜੋ ਚਾਰ ਚਾਰ ਅੱਖਾਂ ਵਾਲੇ ਹਨ. ਇਹ ਸ਼ਵਲ (ਚਿੱਟਾ ਅਤੇ ਕਾਲਾ) ਰੰਗ ਰਖਦੇ ਹਨ, ਇਸ ਲਈ ਇਹ ਸੰਗ੍ਯਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits