Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabar. ਸੰਤੋਖ। patience, contentment. ਉਦਾਹਰਨ: ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ ॥ Salok, Farid, 116:1 (P: 1384).
|
SGGS Gurmukhi-English Dictionary |
[Ara. P. n.] Patience, tolerance, forbearance
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. patience, contentment; tolerance.
|
Mahan Kosh Encyclopedia |
ਅ਼. [صبر] ਸਬ੍ਰ. ਨਾਮ/n. ਸੰਤੋਖ. “ਸਬਰ ਏਹੁ ਸੁਆਉ.” (ਸ. ਫਰੀਦ) 2. ਸੰ. ਸ਼ਵਰ. ਇੱਕ ਨੀਚ ਜਾਤੀ, ਜੋ ਭੀਲਾਂ ਦੀ ਸ਼ਾਖ ਹੈ। 3. ਸ਼ਿਵ। 4. ਤੰਤ੍ਰਸ਼ਾਸਤ੍ਰ, ਜਿਸ ਵਿੱਚ ਅਨੇਕ ਮੰਤ੍ਰਾਂ ਦਾ ਵਰਣਨ ਹੈ. ਇਹ ਸ਼ਿਵ ਦਾ ਰਚਿਆ ਦੱਸੀਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|