Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sanmukẖ. ਸਾਹਮਣੇ ਤੋਂ, ਮੁਖ ਦੇ ਅਗੇ। from the front; head on, face to face.
ਉਦਾਹਰਨ:
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ Raga Aaasaa 5, Chhant 14, 2:2 (P: 462).
ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥ Raga Jaitsaree 5, Vaar 12:3 (P: 708).

SGGS Gurmukhi-English Dictionary
[P. adj.] (from Sk. Sammukha) facing
SGGS Gurmukhi-English Data provided by Harjinder Singh Gill, Santa Monica, CA, USA.

English Translation
adv. in the presence of, in front of, before; opposite, face to face.

Mahan Kosh Encyclopedia

ਸੰ. सम्मुख- ਸੰਮੁਖ. ਕ੍ਰਿ. ਵਿ. ਸਾਮ੍ਹਣੇ. ਮੁਖ ਦੇ ਅੱਗੇ. “ਸਨਮੁਖ ਸਹਿ ਬਾਨ.” (ਆਸਾ ਛੰਤ ਮਃ ੫) 2. ਭਾਵ- ਆਗ੍ਯਾਕਾਰੀ. “ਮੋਹਰੀ ਪੁਤੁ ਸਨਮੁਖੁ ਹੋਇਆ.” (ਸਦੁ) 3. ਨਾਮ/n. ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ.
“ਮੈਤ੍ਰੀ ਕਰੁਣਾ ਦ੍ਵੈ ਲਖੋ ਮੁਦਿਤਾ ਤੀਜੀ ਜਾਨ।
ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ.”{264}
(ਨਾਪ੍ਰ)
4. ਲਹੌਰ ਨਿਵਾਸੀ ਇੱਕ ਸ਼ਾਹੂਕਾਰ, ਜੋ ਭਾਈ ਭਗੀਰਥ ਦੀ ਸੰਗਤਿ ਤੋਂ ਸਤਿਗੁਰੁ ਨਾਨਕ ਦੇਵ ਦਾ ਅਨੰਨ ਸਿੱਖ ਹੋਇਆ.

Footnotes:
{264} ਸੁਖੀ ਨਾਲ ਮੈਤ੍ਰੀ, ਦੁਖੀ ਤੇ ਕਰੁਣਾ, ਪੁਨ੍ਯਾਤਮਾ ਨਾਲ ਮੁਦਿਤਾ, ਪਾਪਾਤਮਾ ਤੋਂ ਉਪੇਕ੍ਸ਼ਾ. ਦੇਖੋ- ਯੋਗ ਦਰਸ਼ਨ, ਸਮਾਧਿਪਾਦ, ਸੂਤ੍ਰ ੩੩.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits