Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḏkārī. ਕਰਕੇ, ਸਦਕਾ। for the sake of. ਉਦਾਹਰਨ: ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥ Raga Saarang 5, 25, 2:2 (P: 1209).
|
SGGS Gurmukhi-English Dictionary |
[Adv.] (from Ara. Sadakā) due to, for the sake of
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸਤਕ੍ਰਿਯਾ ਕਰਨ ਵਾਲਾ. ਸ਼ੁਭ ਕਰਮ ਕਰਤਾ। 2. ਕ੍ਰਿ. ਵਿ. ਸਦਕੇ. ਪੁੰਨ ਤੋਂ. “ਰਾਖ ਸੰਤ ਸਦਕਾਰੀ.” (ਸਾਰ ਮਃ ੫) ਸੰਤਾਂ ਦੀ ਖੈਰਾਤ ਰੱਖ ਲਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|