Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saṯsaᴺgā. 1. ਸਤਸੰਗੀ। 2. ਸਤਸੰਗਤ ਵਿਚ । 1. saints comrade, associate. 2. in holy/true/noble congregation.
ਉਦਾਹਰਨਾ:
1. ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥ (ਸਤਸੰਗੀ). Raga Maaroo 5, Solhaa 11, 10:3 (P: 1082).
2. ਮਿਲ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥ Raga Aaasaa 4, Chhant 15, 3:4 (P: 449).

Mahan Kosh Encyclopedia

ਵਿ. ਉੱਤਮ ਹੈ ਸੰਗ ਜਿਸ ਦਾ. ਜਿਸ ਦਾ ਮਿਲਾਪ ਸ਼ੁਭ ਫਲ ਦੇਣਵਾਲਾ ਹੈ. “ਮਹਾਸਾਰਥੀ ਸਤਸੰਗਾ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits