Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saṯsaᴺgṯī. ਉਤਮ/ਨੇਕ/ਸਚੀ ਸੰਗਤ ਵਿਚ, ਸਾਧ ਸੰਗਤ ਵਿਚ। in holy/noble/true congregation.
ਉਦਾਹਰਨ:
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ (ਸਤ ਸੰਗਤ ਵਿਚ). Raga Vadhans 4, Vaar 4:1 (P: 587).

Mahan Kosh Encyclopedia

ਦੇਖੋ- ਸਤਸੰਗਤਿ। 2. ਵਿ. ਸਤਸੰਗੀ. ਉੱਤਮ ਦਾ ਸੰਗ ਕਰਨ ਵਾਲਾ। 3. ਸਤਸੰਗਤਿ ਵਿੱਚ. ਚੰਗੀ ਮਜਲਿਸ ਵਿੱਚ. “ਸਤਸੰਗਤੀ ਸਦਾ ਮਿਲਿ ਰਹੇ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits