Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachrẖā-u. 1. ਸਚੀ/ਪਰਵਾਨ ਹੋਣਾ। 2. ਪਕਾ। 1. acceptable, pleasing. 2. fast. ਉਦਾਹਰਨਾ: 1. ਨਦਰਿ ਸਰਾਫ ਵੰਨੀ ਸਚੜਾਉ ॥ Raga Raamkalee 1, Oankaar, 18:4 (P: 932). 2. ਗੁਰਮੁਖਿ ਲਾਲੋ ਲਾਲ ਹੈ ਜਿਸੁ ਰੰਗਿ ਮਜੀਠ ਸਚੜਾਉ ॥ Raga Soohee 3, Vaar 3, Salok, 3, 1:3 (P: 786).
|
Mahan Kosh Encyclopedia |
ਵਿ. ਸਤ੍ਯਤਾ ਵਾਲਾ. ਸੱਚਾ। 2. ਪੱਕਾ. ਪਾਇਦਾਰ. “ਜਿਉ ਰੰਗ ਮਜੀਠ ਸਚੜਾਉ.” (ਮਃ ੩ ਵਾਰ ਸੂਹੀ) 3. ਚੜਾਉ (ਉਂਨਤੀ) ਸਹਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|