Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sa-u-rẖ(i). ਸੌੜੀ ਥਾਂ (ਦਰਪਣ, ਸ਼ਬਦ ਕੋਸ਼, ਸ਼ਬਦਾਰਥ), ਸੌਣ ਸਮੇਂ ਉਪਰ ਲੈਣ ਵਾਲਾ ਕੱਪੜਾ (ਮਹਾਨ ਕੋਸ਼)। tiny space; bed-stead.
ਉਦਾਹਰਨ:
ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ Raga Malaar 1, Vaar 23, Salok, 1, 1:2 (P: 1288).

SGGS Gurmukhi-English Dictionary
[P. n.] Constricted space, S. n. quilt
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸਉੜ, ਸਉੜਾ, ਸਉੜੀ) ਵਿ. ਸੰਕੁਚਿਤ. ਤੰਗ. ਭੀੜਾ. ਭੀੜੀ. “ਨੱਚ ਨ ਜਾਣਈ, ਆਖੈ ਭੁਇ ਸਉੜੀ.” (ਭਾਗੁ) 2. ਨਾਮ/n. ਸੌਣ ਸਮੇ ਓਢਣ ਦਾ ਵਸਤ੍ਰ. “ਉਘੈ ਸਉੜ ਪਲੰਘ.” (ਮਃ ੧ ਵਾਰ ਮਲਾ) ਉਨੀਂਦ੍ਰੇ ਨੂੰ ਸੋਤ ਅਤੇ ਮੰਜੇ ਨਾਲ ਪਿਆਰ ਹੈ. “ਜੇ ਜੂੰਅ ਸਉੜੀ ਸੰਜਰੀ ਰਾਜਾ ਨ ਭਤਾਰ.” (ਭਾਗੁ) ਜੇ ਸੋਤ ਵਿੱਚ ਜੂਆਂ ਫੈਲ ਜਾਣ, ਤਦ ਉਸ ਦਾ ਮਾਲਿਕ ਬਹੁਤੇ ਜੀਵਾਂ ਦਾ ਸ੍ਵਾਮੀ ਹੋਣ ਕਰਕੇ ਰਾਜਾ ਨਹੀਂ ਹੋ ਸਕਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits