Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaisī. 1. ਜਾਵੇ ਗਾ। depart, go. “ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥” ਆਸਾ ੫, ਛੰਤ ੧੧, ੧:੫ (੪੬੦). 2. ਉਸ ਤਰ੍ਹਾਂ ਦੀ। like that similar. “ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥” ਮਲਾ ਰਵਿ, ੨, ੨:੨ (੧੨੯੩).

English Translation
adj.f. like that, such as that, similar to that.

Mahan Kosh Encyclopedia

ਵਿ. ਓਹੋ ਜੇਹੀ. ਤੈਸੀ। 2. ਵੰਞਸੀ ਦਾ ਸੰਖੇਪ ਜਾਸੀ. “ਮਾਲੁ ਜੋਬਨੁ ਛੋਡਿ ਵੈਸੀ.” (ਆਸਾ ਛੰਤ ਮਃ ੫) “ਹਭ ਵੈਸੀ, ਸੁਣਿ ਪਰਦਸੀ.” (ਸੂਹੀ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits