Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vesāhu. 1. ਭਰੋਸਾ, ਇਤਿਬਾਰ, ਵਿਸ਼ਵਾਸ। confidence. “ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੁ ॥” (ਸਿਦਕ ਦਾ ਆਸਰਾ) ਸਲੋ ੫, ੨੨:੨ (੧੪੨੬) “ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥” ਸਿਰੀ ੫, ੭੭, ੧:੨ (੪੪) “ਲਾਹਾ ਨਾਮੁ ਪੂੰਜੀ ਵੇਸਾਹੁ ॥” (ਸਿਦਕ) ਰਾਮ ੧, ਓਅੰ ੧੩:੭ (੯੩੧). 2. ਖਰੀਦਿਆ ਹੈ। bought. “ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥” ਸਿਰੀ ੧, ਅਸ ੧੬, ੮:੨ (੬੪). 3. ਸਾਥ, ਭਰੋਸਾ, ਇਤਿਬਾਰ। confidence. “ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥” ਆਸਾ ੫, ੧੬, ੩:੧ (੩੭੫) “ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥” ਸੋਰ ੪, ੧, ੧:੩ (੬੦੪). 4. ਵਣਜ, ਵਾਪਾਰ। dealing. “ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥” ਬਿਲਾ ੪, ਵਾਰ ੭:੨ (੮੫੨).

SGGS Gurmukhi-English Dictionary
[P. n.] Trust, confidence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵੇਸਾਹੁ.” (ਸ੍ਰੀ ਮਃ ੧) 2. ਵਿਸ਼੍ਵਾਸਪਾਤ੍ਰ. “ਜਿਸੁ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ.” (ਸਵਾ: ੫) 3. ਵ੍ਯਵਸਾਯ. ਵਪਾਰ. ਵਣਜ. “ਗੁਰਮੁਖਿ ਵਸਤੁ ਵੇਸਾਹੀਐ.” (ਸ੍ਰੀ ਮਃ ੧) ਵਣਜੀਏ. ਖਰੀਦੀਏ। 4. ਪੂੰਜੀ. ਮੂਲਧਨ. “ਨਿਰਧਨ ਕਾ ਨਾਮ ਵੇਸਾਹਾ ਹੇ.” (ਮਾਰੂ ਸੋਲਹੇ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits