Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vel. 1. ਸਮਾਂ, ਵੇਲਾ। time. “ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥” ਜਪੁ ੨੧:੧੧ (4). 2. ਪੀੜ੍ਹੀ, ਵੰਸ। generation. “ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥” ਸਿਰੀ ੪, ਛੰਤ ੧, ੫:੧ (੭੯).

SGGS Gurmukhi-English Dictionary
[P. n.] (from Velâ) time
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਵੱਲ; decorative linear floral pattern in painting, embroidery;etc. tracery; money individually given to traditional singers and entertainers are a mark of appreciation; see ਬੇਲ whale, Physeter catodon. (2) v. imperative form of ਵੇਲਣਾ gin, roll.

Mahan Kosh Encyclopedia

ਦੇਖੋ- ਬੇਲ। 2. ਵੇਲਾ. ਸਮਾਂ. “ਨਾ ਭਉ ਖਟਣ ਵੇਲ.” (ਸ. ਫਰੀਦ) “ਵੇਲ ਨ ਪਾਈਆ ਪੰਡਤੀ.” (ਜਪੁ) 3. ਵੱਲੀ. ਬੇਲ. ਲਤਾ। 4. ਭਾਵ- ਵੰਸ਼ ਦਾ ਸਿਲਸਿਲਾ.{1955} “ਪਿਰ ਮਿਲਿ ਧਨ ਵੇਲ ਵਧੰਦੀ.” (ਸ੍ਰੀ ਛੰਤ ਮਃ ੪).

Footnotes:
{1955} ਜਨਮ ਵਿਆਹ ਆਦਿ ਉਤਸਵਾਂ ਤੇ ਜੋ ਗਵੈਯੇ ਭੰਡ ਆਦਿਕਾਂ ਨੂੰ ਇਨਾਮ ਦਿੱਤਾ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ ਵੇਲ ਆਖਦੇ ਹਨ. ਇਸ ਦਾ ਮੂਲ ਭੀ ਵੰਸ਼ਾਵਲੀ ਪੜ੍ਹਨਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits