Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ve-mukẖ (i). ਵੇਮੁਖ ਨੇ, ਜਿਸਦਾ ਮੂੰਹ ਦੂਜੇ ਵਾਸੇ ਵਲ ਹੈ ਉਸਨੇ; ਵਿਰੋਧੀ ਨੇ। antagonist,hostile. “ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥” ਗਉ ੪, ਵਾਰ ੧੨ ਸ, ੪, ੧:੧ (੩੦੬).
|
SGGS Gurmukhi-English Dictionary |
[Var.] From Vemukha
SGGS Gurmukhi-English Data provided by
Harjinder Singh Gill, Santa Monica, CA, USA.
|
|