Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vepar-vāh. ਬੇਪਰਵਾਹ, ਬੇਫਿਕਰ, ਜੋ ਕਿਸੇ ਦੀ ਪਰਵਾਹ ਨਹੀ ਕਰਦਾ, ਨਿਡਰ, ਨਿਸੰਗ। careless, carefree. “ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥” ਸਿਰੀ ੪, ੬੯, ੧:੩ (੪੧) “ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥” (ਬੇਫਿਕਰ) ਮਾਝ ੧, ਵਾਰ ੧੭ ਸ, ੨, ੨:੨ (੧੪੬) “ਵੇਪਰਵਾਹ ਅਖੁਟ ਭੰਡਾਰੈ ॥” ਮਾਰੂ ੧, ਸੋਲਾ ੧੩, ੧੪:੨ (੧੦੩੪).

SGGS Gurmukhi-English Dictionary
[P. adj.] Careless, indifferent
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਵੇਪਰਵਾ, ਵੇਪਰਵਾਹੁ) ਦੇਖੋ- ਬੇਪਰਵਾਹ. “ਵੇਪਰਵਾਹ ਅਖੁਟ ਭੰਡਾਰੈ.” (ਮਾਰੂ ਸੋਲਹੇ ਮਃ ੧) “ਵੇ-ਪਰਵਾਹੁ ਅਗੋਚਰੁ ਆਪਿ.” (ਰਾਮ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits