Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vegār (i). 1. ਵਿਗਾਰੀਆਂ ਵਾਂਗ, ਬਿਨਾਂ ਮਜੂਰੀ ਦੇ ਕੰਮ ਕਰਨ ਵਾਲਾ। forced labour. “ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥” ਮਾਝ ੩, ਅਸ ੨੫, ੪:੨ (੧੨੪). 2. ਬਿਨਾ ਮਜ਼ਦੂਰੀ ਦਾ ਕੰਮ। to do work without labour. “ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ ॥” ਗਉ ੪, ੪੮, ੧:੨ (੧੬੬) “ਭੈ ਵਿਚਿ ਅਗਨਿ ਕਢੈ ਵੇਗਾਰਿ ॥” ਆਸਾ ੧, ਵਾਰ ੪ ਸ, ੧, ੧:੩ (੪੬੪).

SGGS Gurmukhi-English Dictionary
[P. n.] Forced labour
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਬਿਗਾਰ ਵਿੱਚ. ਦੇਖੋ- ਬੇਗਾਰ. “ਬਹੁਤ ਵੇਗਰਿ ਦੁਖ ਪਾਏ.” (ਮਾਝ ਅ: ਮਃ ੩) “ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰ ਉਠਾਇਆ.” (ਗਉ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits