Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vekẖe. ਵੇਖੀਂ ! ਸਾਵਧਾਨ ਕਰਨ ਵਾਲਾ ਸ਼ਬਦ। be warned, by observing. “ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥” ਮਾਰੂ ੫, ਵਾਰ ੫ ਸ, ੫, ੨:੧ (੧੦੯੫).
|
Mahan Kosh Encyclopedia |
ਵ੍ਯ. ਦੇਖੀਂ! ਦੇਖਣਾ! ਸਾਵਧਾਨ! ਸਾਵਧਾਨ! ਖ਼ਬਰਦਾਰ! “ਵੇਖੋ! ਛਿਟੜਿ ਥੀਵਦੋ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|