Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vīcẖār. 1. ਵੀਚਾਰ ਕਰਨ ਵਾਲੇ। thinkness. “ਅਸੰਖ ਭਗਤ ਗੁਣ ਗਿਆਨ ਵੀਚਾਰ ॥” ਜਪੁ ੧੭:੫ (4). 2. ਵਿਵੇਕ ਨਾਲ ਕੀਤੀ ਪੁੰਨ ਛਾਣ ਅਥਵਾ ਵਿਵੇਚਨ, ਵਿਚਾਰ, ਚਿੰਤਨ। delibration. “ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥” ਸਿਰੀ ੩, ੫੩, ੪:੨ (੩੪). 3. ਖਿਆਲ। thought. “ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥” (ਵਿਚਾਰਾਂ) ਮਲਾ ੧, ਵਾਰ ੧:੬ (੧੨੭੯) “ਆਪੈ ਜਾਣੈ ਸਰਬ ਵੀਚਾਰ ॥” ਮਾਝ ੧, ਵਾਰ ੨੭ ਸ, ੧, ੨:੫ (੧੫੦). 4. ਵਿਚਾਰ ਕੇ। thinking, delibring. “ਮਨਸਾ ਮਨਹਿ ਸਮਾਇਲੈ ਗੁਰ ਸਬਦੀ ਵੀਚਾਰ ॥” ਭੈਰ ੩, ੧੭, ੧:੧ (੧੧੩੨).

SGGS Gurmukhi-English Dictionary
[Sk. P. n.] Thought, consideration, reflection
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਿਚਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits