Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Virṯī. 1. ਵਰਤੀ ਹੋਵੇ। used. “ਜਿਸ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥” ਸੂਹੀ ੪, ੯, ੪:੧ (੭੩੩). 2. ਰਾਤ ਤੋ ਬਿਨਾਂ, ਦਿਨ ਦੀਵੀਂ। broad day. “ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥” ਸਿਰੀ ੧, ੨੪, ੪:੧ (੨੩).
|
SGGS Gurmukhi-English Dictionary |
[1. Desi v. 2 adj.] 1. occur, happen. 2. Vi (without) + ratti (engrossed), without getting engrossed, to conduct oneself badly
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਬਿਰਤਿ ਅਤੇ ਵ੍ਰਿੱਤਿ। 2. ਵਰਤੀ. ਅਮਲ ਵਿੱਚ ਆਈ. “ਜਿਸੁ ਘਰਿ ਵਿਰਤੀ, ਸੋਈ ਜਾਣੈ.” (ਸੂਹੀ ਮਃ ੪) 3. ਸੰ. ਵਿਰਾਤ੍ਰ. ਭੋਰ. ਤੜਕਾ. ਵਿਰਾਤ੍ਰੀ ਵੇਲੇ. “ਨਾਨਕ ਸੁਤੀ ਪਈਐ ਜਾਣੁ ਵਿਰਤੀ ਸੰਨਿ.” (ਸ੍ਰੀ ਮਃ ੧) ਉਸ ਨੂੰ ਚਾਨਣੇ ਵਿੱਚ ਹੀ ਸੰਨ੍ਹ (ਨਕ਼ਬ) ਲਗ ਗਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|