Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viṯẖrā. 1. ਵਿਸਤਾਰ ਕਰਾਂ, ਖੋਲ੍ਯ੍ਯ ਕੇ ਸਮਝਾਵਾਂ। expand. “ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥” ਸਿਰੀ ੪, ੬੭, ੧:੧ (੪੦). 2. ਪਈ ਹੋਵਾਂ, ਖਿਲਰੀ ਪਈ ਹੋਵਾਂ। scatterd, spread. “ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥” ਸਿਰੀ ੪, ੬੭, ੧:੧ (੪੦).
|
SGGS Gurmukhi-English Dictionary |
[Desi v. var.] From Vithârâ, explain, expand, elucidate
SGGS Gurmukhi-English Data provided by
Harjinder Singh Gill, Santa Monica, CA, USA.
|
|