Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Viṯ. ਧਨ, ਦੌਲਤ। wealth, fortune. “ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥” ਆਸਾ ੫, ੧੫੨, ੧*:੧ (੪੦੮).

SGGS Gurmukhi-English Dictionary
[Sk. n.] Wealth
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਤ੍‌. ਧਾ. ਦਾਨ ਕਰਨਾ, ਧਰਮ ਕਰਨਾ। 2. ਸੰ. ਵਿੱਤ {वित्त} ਨਾਮ/n. ਧਨ. “ਹਰਿ ਵਿਚ ਚਿਤ ਦੁਖਾਹੀ.” (ਆਸਾ ਪੜਤਾਲ ਮਃ ੫) ਵਿਤ (ਧਨ) ਹਰਿ (ਚੁਰਾਕੇ) ਦਿਲ ਦੁਖਾਉਂਦੇ ਹਨ। 3. ਵਿ. ਜਾਣਨ ਵਾਲਾ (ਸੰ. ਵਿਦ੍‌). ਜਿਵੇਂ- ਆਤਮਵਿਤ੍‌। 4. ਪੰਜਾਬੀ ਵਿੱਚ ਕਦਰ (ਸਾਮਰਥ) ਅਰਥ ਵਿੱਚ ਭੀ ਵਿਤ ਆਂਉਂਦਾ ਹੈ, ਦੇਖੋ- ਬਿਤ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits