Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VicẖẖuNnī. 1. ਵਿਛੁੜੀ ਹੋਈ। seprated. “ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੂ ਆਗੈ ਰਾਖੈ ॥” ਤੁਖਾ ੧, ਛੰਤ ੪, ੩:੫ (੧੧੧੧). 2. ਵਿਛੁੜ ਗਈ, ਵਿਛੜੀ। seprated. “ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕ ਪਾਇਆ ॥” ਆਸਾ ੧, ਛੰਤ ੫, ੩:੩ (੪੩੯).
|
SGGS Gurmukhi-English Dictionary |
[Fem.] of Vichumnâ
SGGS Gurmukhi-English Data provided by
Harjinder Singh Gill, Santa Monica, CA, USA.
|
|